ਲਿੰਗ ਚੋ ਚਿਪਚਿਪਾ ਪਾਣੀ ਆਉਣਾ, ਪਤਲਾ ਵੀਰਜ, ਢਿੱਲਾਪਨ ਦਾ ਦੇਸੀ ਨੁਸਖ਼ੇ ਅਤੇ Homeopathic ਦਵਾਈ
Eh Dawaiya Niche dssiya gye Rog vich kmm kruga:-
1) ਧਾਂਤ ਰੋਗ ਮਤਲਬ ਕਿ ਪੇਸ਼ਾਬ ਜਾ ਮੱਲ ਤਿਆਗਦੇ ਸਮੇਂ ਵੀਰਜ ਦਾ ਨਿਕਲ ਜਾਨਾ
2) ਰਾਤੀ ਸੁੱਤੇ ਸੁੱਤੇ ਹੀ ਵੀਰਜ ਦਾ ਨਿਕਲ ਜਾਨਾ।
3) Sex karn to pehla hi virj da nikl jana and ling ch kaafi dhilapan auna
4) Porn movies dekhde time hi Semen da nikl jana
5) Kuri nal phone te gl krde time chipchipa paani auna
6) Letring ja peshab karde time ling vicho virj nikalna
7) Raat nu sutte time ling vicho virj niklna
ਸਤ ਸ਼੍ਰੀ ਅਕਾਲ ਵੀਰੋ, ਅੱਜ ਦੀ ਵੀਡੀਉ ਚ ਆਪਾ ਮਰਦਾਂ ਦੇ ਰੋਗ ਦੀ ਗਲ ਕਰਾਗੇ। ਮੁੰਡਿਆ ਚ ਇਕ ਨਵੀਂ ਤਰ੍ਹਾਂ ਦੀ ਬਿਮਾਰੀ ਦੇਖਣ ਨੂੰ ਮਿਲ ਰਹੀ ਹੈ। ਫੋਨ ਤੇ ਕਿਸੇ ਕੁੜੀ ਨਾਲ ਗਲ ਕਰਦੇ ਟਾਈਮ ਓਹਨਾ ਦੇ ਲਿੰਗ ਚੋ ਚਿਪਚਿਪਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਸਤਿਥੀ ਉਦੋਂ ਜਿਆਦਾ ਖਰਾਬ ਹੋ ਜਾਂਦੀ ਹੈ ਜਦੋਂ ਸੰਭੋਗ ਕਰਨ ਤੋ ਪਹਿਲਾ ਹੀ ਚਿਪਚਿਪਾ ਪਾਣੀ ਨਿਕਲ ਜਾਂਦਾ ਹੈ। ਅਤੇ ਕਿੱਸੇ ਕਿੱਸੇ ਦੇ ਲੱਕ ਜਾ ਕਮਰ ਚ ਬਹੁਤ ਦਰਦ ਰਹਿੰਦਾ ਹੈ। ਅਗਰ ਤੁਹਾਨੂੰ ਵੀ ਇਹ ਸਬ ਸਮਸਿਆ ਹੈਗੀ ਹੈ ਤਾਂ ਤੁਸੀ ਬੇਫ਼ਿਕਰ ਹੋਜੋ। ਨਾਲ ਨਾਲ ਅਗਰ ਕਿਸੇ ਨੂੰ ਧਾਂਤ ਰੋਗ ਦੀ ਸਮਸਿਆ ਹੈਗੀ ਹੈ। ਮਤਲਬ ਕਿ ਪੇਸ਼ਾਬ ਜਾ ਮੱਲ ਤਿਆਗਦੇ ਸਮੇਂ ਵੀਰਜ ਦਾ ਨਿਕਲ ਜਾਨਾ। ਜਾ ਰਾਤੀ ਸੁੱਤੇ ਸੁੱਤੇ ਹੀ ਵੀਰਜ ਦਾ ਨਿਕਲ ਜਾਨਾ। ਤੁਸੀ ਇਸ ਵੀਡੀਉ ਚ ਦਿੱਤੀਆ ਗਈਆ ਦਵਾਈਆਂ ਨੂੰ ਖਾਣਾ ਸ਼ੁਰੂ ਕਰਦੀ। ਜੇਹੜੇ ਮੇਰੇ ਵੀਰ ਵਿਆਹ ਕਰਵਾ ਰਹੇ ਨੇ ਅਤੇ ਓਹਨਾ ਨੂ ਵੀ ਇਹ ਸਮਸਿਆ ਹੈ ਤਾਂ ਉਹ ਇਸ ਵੀਡੀਉ ਚ ਦਿੱਤੇ ਗਏ ਨੁਸਖੇ ਨੂੰ ਹੁਣੇ ਹੀ ਇਸਤੇਮਾਲ ਕਰਨਾ ਸ਼ੁਰੂ ਕਰ ਦੇਣ। ਨਹੀਂ ਤਾਂ ਬਾਦ ਚ ਓਹਨਾ ਨੂ ਬਹੁਤ ਕੁਛ ਸਹਿਣਾ ਪੈ ਸਕਦਾ ਹੈ ਜੀ। ਇਹਨਾਂ ਦਵਾਈਆਂ ਦੇ ਰਿਜਲਟ ਤੁਹਾਨੂੰ ਪੱਕਾ ਮਿਲਣਗੇ ਪਰ ਤੁਹਾਨੂੰ ਇਹਨਾਂ ਦਵਾਈਆਂ ਨੂੰ ਘਟ ਤੋ ਘਟ 45-60 ਦਿਨ ਤਾਂ ਖਾਣਾ ਹੀ ਪੈਣਾ ਹੈ।
ਵੀਡੀਉ ਵਦੀਆ ਲਗੇ ਤਾਂ ਲਾਈਕ,Share ਅਤੇ ਚੈਨਲ ਨੂੰ Subscribe ਜਰੂਰ ਕਰਦੋ ਜੀ। ਧੰਨਵਾਦ
ਦੇਸੀ ਇਲਾਜ਼ ਲਈ ਸਮੱਗਰੀ:-
Mochras
Samundar Sokh
Kikar Gond
Kikar Fali
Kamarkass
Alsi bans lochan
Singada Khusk
TalMakhana beej
Beej band
Gond katira
Giloy Sat
Badh(bargad) da dudh
Vang/bang bhasma
Mukta/Moti Pisti
How to buy:-
Other Videos:-
1) ਵੀਰਜ ਦਾ ਜਲਦੀ ਨਿਕਲਨਾ
2) ਘਰ ਹੀ ਤਿਆਰ ਕਰੋ Natural Gym Protein Powder ਸਿਰਫ 400 Rs ਚ 1 ਕਿੱਲੋ
3) ਨਾਮਰਦੀ, ਢਿੱਲਾ ਪਨ, ਪਤਲਾ ਵੀਰਜ, ਮਰਦਾਨਾ ਕਾਮਜ਼ੋਰੀ ਦਾ ਦੇਸੀ ਅਤੇ Homeopathy ਨੁਸਖਾ
4) ਵਾਲਾਂ ਦਾ ਟੁੱਟਣਾ, ਝੜਨਾ, ਚਿੱਟਾ ਹੋਣਾ, ਪਤਲੇ ਬਾਲ, Alopecia ਲਈ ਜਾਦੂ ਵਰਗਾ ਅਸਰ ਕਰੇਗਾ ਇਹ Homemade Oil
5) ਗਠੀਆ, ਜੌਡ਼ਾ ਦਾ ਦਰਦ,Arthritis ਲਈ Ayurvedic and Homeopathic ਨਾਲ 100% ਪੱਕਾ ਇਲਾਜ਼
6) ਗੁਰਦੇ ਦੀ ਪੱਥਰੀ ਲਈ Homeopathic ਅਤੇ ਦੇਸੀ ਇਲਾਜ਼ - 12 ਦਿਨਾਂ ਚ ਪੱਥਰੀ ਬਾਹਰ
7) Migraine (ਅੱਧੇ ਸਿਰ ਦਾ ਦਰਦ) ਨੂੰ ਜੜ ਤੋ ਠੀਕ ਕਰੋ ਦੇਸੀ ਅਤੇ Homeopathic ਨੁਸਖੇ ਨਾਲ
Hindi Channel:
0 Comments